- Blog
- Punjabi Status on Yaari
Punjabi Status on Yaari

ਹਥਿਆਰ ਤਾ ਸਿਰਫ ਸੌਕ ਲਈ ਹੀ ਰੱਖੇ ਜਾਂਦੇ ਆ, ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਆ ।
ਮੈਨੂੰ ਉਤੋ ਉਤੋ ਆਖ ਦੀਆ ਪੇਂਡੂ ਜਿਹਾ ਮੁੰਡਾ👬ਉਝ ਮਿੱਤਰਾ ਦੀ look ਦੀਆ ਫ਼ੈਨ ਕੁੜੀਆ।
ਨਾਲ yaar ਰਹਿੰਦੇ ਜੋ ਗਾਡਰਾਂ ਜਿਹੇ ੳਹੀ secuirty ਨੇ z ਬਣਦੇ ।
ਬਿਨਾਂ ਗੱਲੋਂ ਕਿਸੇ ਨਾਲ ਖਾਈਏ ਖਾਰ ਨਾਂ,, ਵਾਰ ਦਈਏ ਜ਼ਿੰਦ ਜੇ ਕੋਈ ਮੰਗੇ ਪਿਆਰ 💓 ਨਾਲ।
ਆਹੁਦੇਦਾਰੀਆਂ ਪਾਉਣ ਲਈ ਐਵੇ ਤਲਵੇ ਨੀ ਚੱਟੀ ਦੇ, ਜਿੰਦਗੀ ਦੇ ਵਿੱਚ ਬੱਲਿਆ ਸਦਾ ਅਸੂਲ ਉੱਚੇ ਰੱਖੀ ਦੇ।
ਅਸੀ ਜਿੰਨਾਂ ਨਾਲ ਬੈਠਦੇ ਆਂ ਬੱਲਿਆ, ੳਨਾਂ ਨਾਲ ਖੜਦੇ ਵੀ ਆਂ।
ਸਾਹਾ ਵਿਚ ਭਰੀ ਪੂਰੀ 🔥ਅੱਗ ਬੱਲੇਆ, ਗੱਲਾ ਵਿਚ ਨਾ ਕਿਸੇ ਦੀ ਛਾਤੀ ਪਾੜੀਏ ।
ਸਾਦੇ ਜੇ ਆ ਬੰਦੇ, ਸਾਡੀ SIMPLE ਜੀ LOOK ਨੀ, ਪਿੰਡ ਵਿਚ ਚੱਲੇ ਨਾਮ ਸਾਡਾ,ਪੂਰੀ ਏਰੀਏ ਚ ਠੁੱਕ ਨੀ।
ਕਹਿੰਦੀ ਝੂਟਾ ਦੇਦੇ ਹਾਣ ਦਿਆ, ਤੇਰੇ ਬੁਲਟ ਤੇ ਬੜਾ ਮੈਂ ਮਰਦੀ ਆਂ,, ਮੈ ਕਿਹਾ ਤੇਰੇ ਵਰਗੀ ਨੂੰ ਚਾਬੀ ਨਾਂ ਫੜਾਵਾਂ, ਤੂੰ jhootte ਦੀ ਗੱਲ ਕਰਦੀ ਆਂ😊 ?
ਮੇਰੇ ਕੁੜਤੇ ਤੇ ਕੋਈ TAG ਨਹੀਂ ਬੱਸ ਥੱਪਾ ਏ ਖੁਮਾਰੀ ਦਾ, ਅਸੀਂ ਪਿੰਡਾਂ ਵਾਲੇ ਹੁੰਨੇ ਆਂ ਮੁੱਲ ਮੋੜੀਏ ਲਾਈ ਯਾਰੀ ਦਾ।